ਵਧੀਆ ਵਿਆਹ ਉਹ ਹੈ ਜਿਸ ਚ,ਕੁੜੀ ਦੇ ਪਿਓ ਤੇ ਇਕ ਧੇਲੇ ਦਾ ਵੀ ਬੋਝ ਨਾ ਪਾਇਆ ਜਾਵੇ
ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ ਦੇਖਣ ਨੂੰ loafer ਆ ਮੁੰਡਾ ਦਿਲ ਦਾ ਮਾੜਾ ਨੀ
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ
ਜਮਾਨੇ ਦੇ ਨਾਲ ਜਰੂਰ ਚੱਲੋ ਪਰ ਆਪਣੇ ਸੱਭਿਆਚਾਰ ਨੂੰ ਕਦੇ ਵੀ ਨਾ ਭੁੱਲੋ।
ਮੁਆਫ ਕਰੀਂ ਰੱਬਾ ਬੜੇ ਪਾਪ ਕੀਤੇ ॥॥ ਕੁੱਝ ਹੋ ਗਏ ਤੇ ਕੁੱਝ ਆਪ ਕੀਤੇ ॥
ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ, ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,, ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
Your email address will not be published. Required fields are marked *
Comment *
Name *
Email *