ਵੋਟ ਪੈਂਦੀ ਸਾਡੇ ਪਿੰਡ ਤੇਰੀ ਐਂਤਕੀ ਜੇ ਪਾਉਦੀ ਨਾ ਪੁਆੜੇ ਤੇਰੀ ਮਾਂ
ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ, ਉਹ ਜਖਮ ਦਿੰਦੀ ਰਹੀ ਮੈ ਲਿਖਦਾ ਰਿਹਾ
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ ਹਾਸੇ ਨੲੀ ਰੱਖਣੇ…
ਮੁਆਫ ਕਰੀਂ ਰੱਬਾ ਬੜੇ ਪਾਪ ਕੀਤੇ ॥॥ ਕੁੱਝ ਹੋ ਗਏ ਤੇ ਕੁੱਝ ਆਪ ਕੀਤੇ ॥
ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾ… ਕੀ ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ Continue Reading..
ਜੇ ਤੂੰ ਛੱਡਣਾ ਹੀ ਸੀ ਤਾਂ ਦਸ ਕੇ ਜਾਂਦੀ ਕਮਲੀਏ, ਅਸੀਂ ਤੇਰੀਆਂ ਯਾਦਾਂ ਰੱਖਕੇ ਕਿ ਕਰਨੀਆਂ ਸੀ ।
ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ ਪੁੱਤ ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ
ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
Your email address will not be published. Required fields are marked *
Comment *
Name *
Email *