ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਨਹੀਂ ਮਰਦੇ… ਪਰ ਵਿਸ਼ਵਾਸ ਜਰੂਰ ਮਰ ਜਾਂਦਾ ਹੈ,,,
ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ
ਲੁੱਟ ਲੈਂਦੇ ਨੇ ਉਹ ਜਿਹਨਾਂ ਤੇ ਸ਼ੱਕ ਵੀ ਨਾ ਹੋਵੇ ਦਿਲ ਤੇ ਲੱਗ ਹੀ ਜਾਂਦੀ ਗੱਲ ਭਾਵੇ ਕੱਖ ਵੀ ਨਾ Continue Reading..
ਸੋਹਣੀ ਉਹ ਹੁੰਦੀ ਹੈ, ਜਿਸ ਨੂੰ ਵੇਖ ਕੇ ਸ਼ੀਸ਼ਾ ਵੀ ਕਹਿ ਉੱਠੇ: ਵਾਹ !
ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
Gal dil di dil vich O rakhda hai.. Tenu chori chori takda hai..
ਦੋਗਲਾ ਬੰਦਾ ਪਤੰਗ ਵਰਗਾ ਹੁੰਦਾ ਜਿਸਦੇ ਕੋਲ ਜਾਵੇ ਉਸਦਾ ਹੀ ਹੋ ਜਾਦਾ
ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ
Your email address will not be published. Required fields are marked *
Comment *
Name *
Email *