ਅਾਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ 💪 ਫਿਰ ੳੁਗਲੀ ਵੀ ਕਰਨੇ ਤੋ ਡਰਦੀ ਦੁਨੀਅਾ
ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ..
ਸਮੇਂ ਦੇ ਬੀਤਣ ਨਾਲ ਜਿੰਦਗੀ ਵੀ ਬੀਤਦੀ ਹੈ.. ਵਕਤ ਦੇ ਨਾਲ ਜੇ ਕੁਝ ਛੱਟਦਾ ਹੈ ਤਾਂ ਵਕਤ ਨਾਲ ਮਿਲਦਾ ਵੀ Continue Reading..
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
ਨਾ ਜਾਨੇ ਕਿਊ ਲਏ ਇੰਨੇ ਇਮਤਿਆਨ ਜਿੰਦਗੀ ਨੇ ਜਦ ਕਿ ਖੁਦ ਜਿੰਦਗੀ ਦਾ ਕੋਈ ਭਰੋਸਾ ਨਹੀ…
ਸੰਘਰਸ਼ ਕਰਨਾ ਸਿਖੋ ਖੁਦਕੁਸ਼ੀਆਂ ਕਰਨ ਨਾਲ ਜਿ਼ੰਦਗੀ ਦੇ ਮਸਲੇ ਹੱਲ ਨਹੀ ਹੁੰਦੇ ।।
ਚਿਹਰੇ ਤੇ ਜੋ ਮਰਦੇ ਨੇ ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!
ਕਾਸ਼ ਮੁਹੱਬਤ ਵਿੱਚ ਵੀ ਵੋਟਾਂ ਪੈਦੀਆਂ , ਗਜ਼ਬ ਦਾ ਭਾਂਸ਼ਣ ਦਿੰਦੇ ਤੈਨੂੰ ਪਾਉਣ ਲਈ ..
ਯਾਰਾ ਬਿਨ ਤੇਰੇ ਮੈਂ ਕੱਖ ਵੀ ਨਹੀਂ .. ਕਿਦਾ ਸਮਝਾਵਾਂ ਰਹਿ ਸਕਦਾ ਮੈ ਤੇਰੇ ਤੋਂ ਵੱਖ ਨਹੀਂ ..
Your email address will not be published. Required fields are marked *
Comment *
Name *
Email *