ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ….. ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…
kismat je takkre ik gal puchni aa je kismat wich nahi zindagi wich kyu aya c.
ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲੱਗੇ ਹੋ, ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ Continue Reading..
ਅੱਜ ਫੇਰ ਤੇਨੁ ਯਾਦ ਕਰਕੇ ਜਦ ਕੁਛ ਲਿਖਣ ਲਗੇ ਤਾ ਸ਼ਬਦ ਦੀ ਅਖ ਚੋ ਹੰਜੂ ਆ ਗਿਆ ॥
ਜਿੰਦਗੀ ਦਾ ਕੀ ਇਤਬਾਰ ਕਦੋਂ ਸਫ਼ਰ ਮੁੱਕ ਜਾਵੇ, ਫੇਰ ਆਖੀ ਨਾ ਕਿ ਕਾਸ਼ ਇਹ ਵੀ ਕਰ ਲੈਂਦੇ !
ਗੱਲ ਸਿਰਫ ਏਨੀ ਸੀ ਕਿ ਉਹ ਚੰਗੇ ਲੱਗਦੇ ਸੀ, ਤੇ ਫਿਰ ਗੱਲ ਏਨੀ ਵਧੀ ਕਿ ਹੁਣ ਉਸ ਤੋ ਬਿਨਾਂ ਕੁਝ Continue Reading..
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
Your email address will not be published. Required fields are marked *
Comment *
Name *
Email *