ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
ਕਿੰਨੇ ਤੁਰੇ ਫ਼ਿਰਦੇ ਆ ਹੋਰ ਰਿਸ਼ਤੇ, ਵੱਡੇ ਬਾਈ ਆਲੀ ਥਾਂ ਨੀ ਕੋਈ ਲੈ ਸਕਦੇ, I Love U Bai
ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ.. ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.
ਤੇਰੇ ਪਿਆਰ ਦੀ ਸ਼ੁਰੂਆਤ ਤੋਂ ਲੈ ਕੇ ਤੇਰੇ ਛੱਡ ਕੇ ਜਾਣ ਤੱਕ, ਮੈਂ ਸਿਰਫ਼ ਤੈਨੂੰ ਚਾਹਿਆ ਤੇਰੇ ਤੋਂ ਕੁਝ ਨਹੀਂ Continue Reading..
ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ
ਖੁਸ਼ੀਆ ਤਕਦੀਰ ਵਿਚ ਹੋਣੀਆਂ ਚਾਹੀਦੀਆਂ ਨੇ ੳਂਝ ਲੋਕ ਤਾਂ ਦੁਖੀ ਸਟੇਟਸਾ ਚ ਵੀ ਦੰਦ ਕੱਢ ਲੈਂਦੇ ਨੇ
ਉਹ ਚਾਹੁੰਦੇ ਸੀ ਅਸੀਂ ਮਰ ਜਾਈਏ।।।। ਸਾਡਾ ਦਿਲ ਜਿਨਾਹ ਤੇ ਮਰਿਆ ਸੀ।।।
ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ, Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,
Your email address will not be published. Required fields are marked *
Comment *
Name *
Email *