ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ
ਸਕੂਲੋ ਆਉਣਾ ਤੇ ਸੁਟਣਾ ਬੈਗ। . . . ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ।
ਤੇਰੇ ਚਿਹਰੇ ਉੱਤੇ ਦਿਸੇ ਉਦਾਸੀ ਕਿਉਂ, ਭੈਣੇ ਤੇਰੀ ਖੁਸ਼ੀ ਲਈ ਤਾਂ ਮੈਂ ਰੱਬ ਨਾਲ ਵੀ ਰੁੱਸ ਜਾਵਾਂ।
ਅਕਸਰ ਉਡਾ ਦਿੰਦੀਆ ਨੇ ਨੀਂਦਾਂ ਘਰ ਦੀਆ ਜਿੰਮੇਵਾਰੀਆ… ਦੇਰ ਤੱਕ ਜਾਗਣ ਵਾਲਾ ਇਨਸਾਨ ਪੜਾਕੂ ਜਾ ਆਸ਼ਕ ਤਾਂ ਨੀ ਹੁੰਦਾ..
ਕੁਝ ਹਾਰ ਗਈ ਤਕਦੀਰ ਕੁਝ ਟੁੱਟ ਗਏ ਸੁਪਨੇ ਕੁਝ ਗੈਰਾਂ ਨੇ ਬਰਬਾਦ ਕੀਤਾ ਕੁਝ ਛੱਡ ਗਏ ਆਪਣੇ॥
ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ, ਖਰੀਦਦਾਰ ਦਰਦ ਵੀ ਦੇ ਗਿਅਾ ਤੇ ਦਿਲ ਵੀ ਲੈ ਗਿਅਾ ||
ਮੇਰੀ ਚੁੱਪੀ ਤੋ ਨਾਰਾਜ ਨਾ ਹੋਵੀਂ… ਅਕਸਰ ਦਿਲੋਂ ਚਾਹੁਣ ਵਾਲੇ ਮੂਹੋਂ ਬਿਆਨ ਨਹੀਂ ਕਰ ਪਾਉਦੇ..।।
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ, ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ
ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ ❤ _ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ
Your email address will not be published. Required fields are marked *
Comment *
Name *
Email *