ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਅੱਜ ਮੇਰੇ ਹੱਥਾਂ ਵਿਚ ਕੁਝ ਵੀ ਨਾ ਰਿਹਾ, ਸਿਰਫ ੲਿਹਨਾਂ ਨਿਕੰਮੀਅਾਂ ਲਕੀਰਾਂ ਤੋ ੲਿਲਾਵਾ’
ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ
ਕਦੇ ਕਦੇ ਜ਼ਿੰਦਗੀ ਚ ਸਕੂਨ ਰਾਤ ਨੂੰ ਸੌਣ ਨਾਲ ਨਹੀਂ ਰੌਣ ਨਾਲ ਮਿਲਦਾ ਆ
ਹੁਣ ਦੁਖੀ ਵੀ ਹੋਵਾ ਤੇ ਕਿਸੇ ਨੂੰ ਨਹੀ ਦੱਸਦਾ ਲੋਕ ਕਹਿਣ ਲੱਗ ਜਾਦੇ ਨੇ ਤੇਰਾ ਤਾ ਰੋਜ਼ ਦਾ ਕੰਮ ਆ
ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ.. ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.
ਇਹ ਦੇਸ਼ ਦੁਨੀਆਂ ਦਾ ਦਸਤੂਰ ਐ, ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ..
Your email address will not be published. Required fields are marked *
Comment *
Name *
Email *