ਸੋਚਿਆ ਕੁੱਝ ਹੋਰ ਤੇ ਪਾਇਆ ਕੁੱਝ ਹੋਰ ਤੇ ਹੋਇਆਂ ਕੁੱਝ ਹੋਰ
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ…….
ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ . . ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ Continue Reading..
ਪਿਆਰ ਰੌਹਬ ਨਾਲ ਨਹੀਂ ਕੀਤਾ ਜਾਂਦਾ, ਜਜ਼ਬਾਤਾਂ ਦੇ ਇਜ਼ਹਾਰ ਨਾਲ ਕੀਤਾ ਜਾਂਦਾ ਹੈ
ਸਪਨੇ ਨੇ ਅੱਖਾ ਵਿੱਚ, ਪਰ ਨੀਂਦ ਕਿਤੇ ਹੋਰ ਆ ਦਿਲ ਆ ਜਿਸਮ ਵਿੱਚ, ਪਰ ਧੜਕਣ ਕਿਤੇ ਹੋਰ ਆ
ਜਗ੍ਹਾ 🤙🏼ਤੇ ਹਿਸਾਬ👌 ਨਾਲ ਰੰਗ❣️change ਹੁੰਦੇ
ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ
ਝੁਕੋ ਓਨਾ ਹੀ, ਜਿੰਨਾਂ ਜਰੂਰੀ ਹੋਵੇ, ਬੇਵਜਾਹ ਝੁਕਦੇ ਜਾਣਾ ਦੂਸਰੇ ਦੇ ਹੰਕਾਰ ਨੂੰ ਹੀ ਵਧਾਉਦਾ ਹੈ।
Your email address will not be published. Required fields are marked *
Comment *
Name *
Email *