ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ, ਪਰ ਹੁਣ ਓ ਵੀ ਸਮਜਦਾਰ ਹੋ ਗਈ.
ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ, ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ ਸਾਨੂੰ ਫਿਕਰ ਹੈ ਰੋਟੀ ਦਾ ਜਦੋਂ ਸ਼ਾਮਾਂ ਢਲਦੀਆਂ ਨੇ।
ਮੰਨੀ ਹਾਰ ਨਾ ਮੈਂ ਮੰਨੇ ਭਾਣੇ ਰੱਬ ਦੇ ਸਮਾਂ ਆਓਣ ਦੇ.. ਜਵਾਬ ਦਊ ਸਬ ਦੇ
ਿਪਆਰ ਹੈ ਤਾਂ ਸ਼ੱਕ ਕਾਹਦਾ ਪਿਆਰ ਹੀ ਨਹੀਂ ਤਾਂ ਹੱਕ ਕਾਹਦਾ!!!
ਸਾਨੂੰ ਤੇਰੀ ਵੀ Kacheri ਰੱਬਾ ਬੰਦ ਲੱਗਦੀ…* * * ਦੱਸ tutteya ਦਿਲਾਂ ਦੇ ਕਿੱਥੇ Case ਕਰੀਏ…!
ਜਦੋਂ ਦਾ ਮੋਦੀ ਆਇਆ ਦੇਸ਼ ਦੀ ਬਰਬਾਦੀ ਨਾਲ ਲੈ ਆਇਆ
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
Your email address will not be published. Required fields are marked *
Comment *
Name *
Email *