ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ
ਚੱਲ ਘਰੇ ਤੇਰੇ ਬਾਪੂ ਨੂੰ ਦੱਸਦੀ ਆ……… . .. … …. ਚੱਲੋ ਜੀ ਔਹ ਵੀ ਆਪਣੀ ਨੂੰਹ ਦੇਖ ਲੈਣਗੇ.
ਐਨੀਆਂਠੋਕਰਾਂ ਦੇਣ ਲਈ ਤੇਰਾ ਵੀਧੰਨਵਾਦ ਐ ਜਿੰਦਗੀਏ , ਚੱਲਣਦਾ ਨਹੀਂਸੰਬਲਣ ਦਾ ਹੁਨਰ ਤਾ ਆ ਹੀ ਗਿਆ
ਫਰੇਬ ਦਾ ਮਹੀਨਾ ਆ ਗਿਆ ਹੈ , ਕੱਪੜੇ ਉਤਰਣਗੇ ਪਿਆਰ ਦੇ ਨਾਂ ਤੇ..
ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ.. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ.
ਜਿੰਦਗੀ ਦੇ ਵਿੱਚ ਕੁੱਝ ਲੋਕ ਇੰਨੇ ਪਿਆਰੇ ਹੁੰਦੇ ਨੇ….. ਕਿ ਉਹਨਾਂ ਨੂੰ ਖੋਣ ਦਾ ਡਰ ਸੁਪਨੇ ਵਿੱਚ ਵੀ ਡਰਾ ਦਿੰਦਾ Continue Reading..
ਕੀ ਪਤਾ ਕਿਹੜੀ ਦੌਲਤ ਆ ਤੇਰੇ ਲਫਜ਼ਾਂ ਵਿੱਚ, ਗੱਲ ਕਰਦੇ ਹੋ ਤਾਂ ਦਿਲ ਖਰੀਦ ਹੀ ਲੈਨੇਂ ਓਂ
ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ, ਦੁਨੀਅਾ ਵਾਲੇ ਤੇ ੲਿਸ਼ਕ ਕਠੇ ਚੱਲ ਨਹੀ ਸਕਦੇ…
Your email address will not be published. Required fields are marked *
Comment *
Name *
Email *