ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ, ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,
ਕਦੇ ੳੁਹਨਾ ਦੀ ਕਦਰ ਕਰਕੇ ਦੇਖੋ ਜੋ ਤੁਹਾਨੂੰ ਬਿਨਾ ਮਤਲਬ ਦੇ ਪਿਅਾਰ ਕਰਦੇ ਨੇ
ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ
ਮੇਰੇ ਵਰਗੇ ਬਰਬਾਦ ਦਿਲਾ ਦਾ ਜਿਉਣਾ ਕੀ ਤੇ ਮਰਨਾ ਕੀ ਅਜ ਤੇਰੇ ਦਿਲ ਚੋ ਨਿਕਲੇ ਆ ਕਲ ਦੁਨੀਆਂ ਤੋ ਨਿਕਲ Continue Reading..
ਕਮਾਲ ਦੀ ਮੁਹੱਬਤ ਸੀ ੳੁਸਦੀ ਸਾਡੇ ਨਾਲ.. ਅਚਾਨਕ ਹੀ ਸ਼ੁਰੂ ਹੋੲੀ ਤੇ ਬਿਨਾਂ ਦੱਸੇ ਹੀ ਖਤਮ ਹੋ ਗੲੀ..!!
ਹੋਰ ਵੀ ਬਣ ਜਾਂਦੀਅਾ ਦਰਦ ਦੀਆ ਲਕੀਰਾਂ ਸ਼ਾੲਿਦ…. ਐ ਖੁਦਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ…..
Kaur ਨਾਲ ਟੋਹਰ ਕੋਈ ਲੱਭਨੀ ਨੀ ਹੋਰ
ਜਦੋਂ ਮੋਦੀ ਜਨਮਿਆ ਹੋਣੈ, ਕੰਧਾਂ ਵੀ ਕੰਬੀਆਂ ਹੋਣੀਆਂ
ਏਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿੱਤੀ ਗਈ, ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ
Your email address will not be published. Required fields are marked *
Comment *
Name *
Email *