ਸਿਰੇ ਦੇ ਸ਼ਿਕਾਰੀ ਦਾ ਤੂੰ ਕਰਤਾ ਸ਼ਿਕਾਰ
ਬਲੇ ਤੇਰੇ ਨੀ ਮਜ਼ਾਜਨੇ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ.. ਅਤੇ ਵੱਡਾ ਬੰਦਾ ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ ..
ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ.. ਨਾ ਓਹ ਵਾਪਸ ਆਈ ਨਾ ਮੁਹੱਬਤ ਦੁਬਾਰਾ ਹੋਈ #kingria
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ।
mere ta sirf supne c jo tut gye, vekhi rabba kite ohna da dil hi na tut jave
ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ, Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,
ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ, ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ, ਕਿਸੇ ਤਾਰੇ ਦੇ ਟੁੱਟਣ ਨਾਲ ਆਸਮਾਨ ਸੁੰਨਾ ਤਾਂ ਨਹੀਂ ਹੋ ਜਾਂਦਾ.
Your email address will not be published. Required fields are marked *
Comment *
Name *
Email *