ਜੇ ਪਿਆਰ ਸ਼ਕਲ ਦੇਖ ਕੇ ਹੋਇਆ ਤਾ ਸਮਝੋ ਤੁਹਾਡੀ ਨੀਅਤ ਮਾੜੀ ..!!
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ
ਜਦੋ ਅਸੀਂ ਦੁਨੀਆਂ ਦਾਰੀ ਸਮਜ ਜਾਂਦੇ ਹਾਂ ਤਾਂ ਦਰਅਸਲ ਲੋਕ ਬਦਲ ਗਿਆ ਕਹਿ ਕੇ ਤਾਨੇ ਮਾਰਦੀ ਆ
ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆਂ, ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ,,,**…
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..
ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ, ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ ਵਰਮਾ✍
ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ,, ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ
“ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ , . ਯਾਦ ਤਾਂ ਜਰੂਰ ਆਉਣਗੇ, ਪਰ ਵਾਪਸ ਨਹੀ..”
Your email address will not be published. Required fields are marked *
Comment *
Name *
Email *