ਪਰਾਏ ਲੋਕਾਂ ਨਾਲ ਸ਼ਿਕਵਾ ਕਾਹਦਾ ਜਖਮ ਤਾਂ ਆਪਣੇ ਹੀ ਦਿੰਦੇ ਨੇ
ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ, ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ..
ਖਿਲਰਣ ਦਿੳ ਬੁੱਲਾ ਤੇ ਹਾਸੀ ਦੇ ਫੁਹਾਰੇ. ਪਿਅਾਰ ਨਾਲ ਗੱਲ ਕਰਨ ਨਾਲ ਜਾੲਿਦਾਤ ਘੱਟ ਨਹੀ ਹੁੰਦੀ.
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ॥
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ, ਚੇਤੇ ਰੱਖੀਂ ਯਾਰ ਗਵਾਚੇ ਮਿਲਦੇ ਨਈਂ….
ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ 😄 ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.
ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ ,, “ਵਫਾ” ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ
ਘਰ ਦੀ ਚੰਗੀ ਤਰਾਂ ਤਲਾਸ਼ੀ ਲਵੋ ਤੇ ਪਤਾ ਕਰੋ ਦੁੱਖ ਲਕੋ ਕੇ ਮਾਂ ਪਿਉ ਕਿਥੇ ਰਖਦੇ ਸਨ
ਐਨੀਆਂ🔥ਠੋਕਰਾਂ ਦੇਣ ਲਈ ਤੇਰਾ ਵੀ🙏ਧੰਨਵਾਦ ਐ 🇨🇦ਜਿੰਦਗੀਏ , ਚੱਲਣ🚶ਦਾ ਨਹੀਂ🕯️ਸੰਬਲਣ ਦਾ ਹੁਨਰ ਤਾ ਆ ਹੀ ਗਿਆ
Your email address will not be published. Required fields are marked *
Comment *
Name *
Email *