ਸ਼ੀਸ਼ਾ ਗਲਤੀ ਨਾਲ ਟੁੱਟਦਾ ਏ ਤੇ ਿਰਸ਼ਤਾ ਗਲਤ ਫਹਿਮਲੀ ਨਾਲ
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ
ਸਾਰੇ ਸਬਕ ਕਿਤਾਬਾਂ ਚੋ ਨਹੀਂ ਮਿਲਦੇ ਕੁੱਝ ਸਬਕ ਜਿੰਦਗੀ ਵੀ ਸਿਖਾਉਦੀਆ
ਭਗਵਾਨ ਹਰ ਪਲ਼ ਸਾਡੇ ਚੇਤਿਆਂ ਵਿੱਚ ਰਹੀਂ ਜੇ ਤੂੰ ਭੁੱਲ ਗਿਆ ਸਾਡੇ ਕੋਲ ਬਚੂਗਾ ਕੀ।।
ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…
ਜੱਟਾ ਵੇ ਸਟਾਇਲ ਤੇਰਾ ਬੜਾ ਅੱਤਦਾ ਤੈਨੂੰ ਕਿਵੇਂ ਸਮਝਾਵਾਂ ਵੇ ਤੂੰ ਟੇਡੀ ਮੱਤਦਾ
ਸਮਾਂ ਐਨਾ ਕੁ ਬਲਵਾਨ ਹੁੰਦਾ ਮਿੱਤਰਾਂ ਬੰਦੇ ਦੀ ਪੂਰੀ ਪਰਖ ਕਰਾਂ ਜਾਂਦਾ..!!
ਮਾਪਿਆਂ ਨੂੰ ਸੁੱਖ ਜੋ ਦਿਖਾ ਨਹੀਂ ਸਕਦਾ ਫਾਇਦਾ ਕੀ ਜਵਾਨ ਹੋਏ ਪੁੱਤ ਦਾ.
Your email address will not be published. Required fields are marked *
Comment *
Name *
Email *