ਪਹਿਚਾਣ ਏਦਾਂ ਦੀ ਬਣਾਉ ਕਿ ਲੋਕ ਬਲੋਕ ਨਹੀ ਸਰਚਾਂ ਕਰਨ 😛🤚
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ
ਕਮੀਆ ਤਾ ਸਾਡੇ ਵਿੱਚ ਬਹੁਤ ਅਾ__ . . “ਪਰ ਅਸੀ ਬੇਈਮਾਨ ਨਹੀ _
ਰੱਬ ਨੇ ਬਾਗਸੀ ਦਤਾਰ ਹਰ ਪਲ ਮਿਲੇ ਤੈਨੂੰ ਜਿੱਦਗੀ ਵਿੱਚ ਪਿਆਰ ਹੀ ਪਿਆਰ ਨੰਨੇ ਮੁਨੇ ਬੱਚੇ ਕਿ ਮੁਬਾਰਕ ਮੇਰੇ ਸੋਹਣੇ Continue Reading..
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਦਿਲ ਇੰਨਾ ਭਰਿਆ ਪਿਆ ਜਜਬਾਤਾਂ ਨਾਲ ਕੇ ਮੈ ਤੇਰੀ bewafai ਤੇ ਪੂਰੀ ਕਿਤਾਬ ਲਿਖ ਸਕਦਾ.
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ… ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ, ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ
ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ . ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ
Your email address will not be published. Required fields are marked *
Comment *
Name *
Email *