ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ.. ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ..
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ🙏🏻 ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ✌🏽
ਰੱਬਾ ਤੇਰੇ ਘਰ ਕਿਹੜਾ ਕਿਸੇ ਚੀਜ ਦਾ ਘਾਟਾ ਇੱਕ ਸਾਨੂੰ ਵੀ ਦੇ ਦੇ ਸਵੇਰੇ ਸਾਮ ਲੜਨ ਵਾਲੀ .
ਯਾਰਾਂ ਕਰਕੇ ਉਹ ਵੀ ਛੱਡਤੀ, ਕਾਹਦਾ ਮਾਣ ਨਾਰ ਬੇਗਾਨੀ ਦਾ . ਰੰਨਾਂ ਕਰਕੇ ਯਾਰ ਜੋ ਛੱਡਦਾ, ਉਹ ਬੰਦਾ ਨਹੀ ਦਵਾਨੀ Continue Reading..
ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ
ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
Your email address will not be published. Required fields are marked *
Comment *
Name *
Email *