ਕੋਈ ਵੀ ਕੁੜੀ ਸਿੰਗਲ ਨਹੀਂ ਦਿਸਦੀ ਏਥੇ ਹਰ ਇਕ ਖਜਾਨੇ ਤੇ ਸੱਪ ਬੈਠਿਆ….
ਗੱਲਾਂ ਕਰ ਮੇਰੇ ਨਾਲ ਮੈਨੂੰ ਤੇਰੀ ਚੁੱਪ ਤੰਗ ਕਰਦੀ ਆ
ਮੇਰਾ ਦਿਲ ਤਾਂ ਕਰਦਾ ਕਿ ਤੈਨੂੰ ਭੁੱਲ ਹੀ ਜਾਵਾਂ ਪਰ ਫਿਰ ਸੋਚੀਦਾ ਕਿ ਤੇਰੇ ਬਿਨਾਂ ਮੇਰਾ ਵਜੂਦ ਕੀ ਰਹੂਗਾ
ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ ਜਦ ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.
Je tusi hun sanu nahi pasand karde, Fer supne ch auna ta yaara band karde /
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਕਹਿੰਦੀ Jatta ਤੇਰਾ ਮੇਰਾ ਮੇਲ ਤਾਂ ਹੋਣਾ ਨਹੀਂ ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ ਸ਼ਕਲੋ ਸੋਹਣਾ ਨਹੀ
ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ… ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
Your email address will not be published. Required fields are marked *
Comment *
Name *
Email *