ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ ਸਮੇਂ ਤੇ ਸਹਾਰੇ ਦਾ
ਜੱਟਾਂ ਤੇ ਵੱਟਾਂ ਦਾ ਖੇਤਾਂ ਬਿਨਾ ਕੋਈ ਵਜੂਦ ਨਹੀਂ
ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ.. ਮਰਨ ਤੇ ਰੋਣ ਆਉਂਦੇ ਨੇ ਲੋਕ..
ਅਸੀਂ ਕਿੰਨੇ ਹਾ ਬਦਨਾਮ ਸਾਰਾ ਜੱਗ ਜਾਣ ਦਾ , ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..
ਹੁਣ ਅਸੀਂ ਵੀ ਤੇਰੇ ਆਦੀ ਹੋ ਗਏ ਆ ਦੇਖੀ ਕਿਤੇ ਛੱਡ ਜਾਵੀਂ ਨਾ
ਿਪਆਰ ਹੈ ਤਾਂ ਸ਼ੱਕ ਕਾਹਦਾ ਪਿਆਰ ਹੀ ਨਹੀਂ ਤਾਂ ਹੱਕ ਕਾਹਦਾ!!!
ਪੜਾੲੀ ਤਾਂ ਕਮਲੀੲੇ ਅਸੀ ਵੀ ਕਰ ਲੈਂਦੇ ਜੇ ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਸਾਡਾ ਮਤਲਵੀ ਪਿਆਰ ਨਹੀ ਸੀ ਬੱਸ ਕੁਝ ਮਜਬੂਰੀਆਂ ਸੀ ਜੋਂ ਸਾਨੂੰ ਬਖ kr ਗਈਆ…
Your email address will not be published. Required fields are marked *
Comment *
Name *
Email *