ਜਦੋਂ ਅੱਖਾਂ ਹੋਣ ਬੰਦ ਤਾਂ ਹਨੇਰ ਲੱਗਦੈ, ਦੁੱਖ ਆਪਣੇ ਤੇੇ ਪੈਣ ਪਤਾ ਫੇਰ ਲੱਗਦੈ,,
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ 🙏🙏
ਕੁਝ ਗੱਲਾਂ ਉਦੋਂ ਤੱਕ ਸਮਝ ਨਹੀ ਆਉਦੀਆਂ ਜਦ ਤੱਕ ਖੁਦ ਤੇ ਨਾਂ ਗੁਜਰੇ
“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ🤗 ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy🥰🥰
ਅੱਜ ਇਕੱਲੇ ਰਹਿ ਗਏ ਕਿਉਂਕਿ ਮੈ ਹਮੇਸ਼ਾ ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ
ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒
ਆਕੜਾਂ ਵਿਚ ਕੱਦੀ ਪਿਆਰ ਨਹੀ ਹੁੰਦਾ ਪਿਆਰ ਵਿਚ ਕੱਦੀ ਵੀ ਆਕੜ ਨਹੀ ਹੁੰਦੀ ..
SuRaj WanG ChamKan De Layi . . SuRaj WanG TapnNA V PaiNdaa. . . .
Your email address will not be published. Required fields are marked *
Comment *
Name *
Email *