ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ
ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ…. ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __ ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਉਹਦੇ ਬਿਨਾਂ ਜੀਣ ਦਾ ਵੱਲ ਅਜੇ ਮੈਂ ਸਿੱਖਿਆਂ ਹੀ ਸੀ ਕਿ ਉਹਨੇ ਹਾਲ ਪੁੱਛ ਕੇ ਹਾਲੋ ਬੇਹਾਲ ਕਰ ਦਿੱਤਾ…
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ.. ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ..
ਮੰਜਲਾਂ ਤੋ ਗੁਮਰਾਹ ਵੀ ਕਰ ਦਿੰਦੇ ਨੇ ਕੁੱਝ ਲੋਕ_ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ..
ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ
ਨਾ ਕਰੋ ਜੁਰਤ ਕਿਸੇ ਦੇ ਮਾੜੇ ਸਮੇ ਤੇ ਹੱਸਣ ਦੀ… ੲਿਹ ਵਕਤ ਅਾ ਜਨਾਬ ਚਹਿਰੇ ਯਾਦ ਰੱਖਦੈ ਚਿਹਰੇ
Your email address will not be published. Required fields are marked *
Comment *
Name *
Email *