ਜਦੋ ਆਪਣੀ ਇੱਜ਼ਤ ਆਪ ਨਹੀਂ ਕਰਦਾ ਉਹਦੀ ਦੂਜੇ ਨੇਂ ਕੀ ਕਰਨੀ ਸੱਜਣਾ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੈ
Related Posts
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
Bdaa shakhat mizaaz hai us shaks kaa..! Unko yaad rehta hai ke hume yaad nahi krna!
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….
ਬੇਸਮਝ ਹੀ ਰਹਿੰਦੇ ਤੇ ਚੰਗਾ ਸੀ….. ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ .. ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ ..
Kar kujh mera v elaaj ae Haqeem – E – Mohabaat , Jis Raat ohdi Yaad Aaundi aa Soya nahi Continue Reading..
ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ ! – – – ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !
ਆਪੇ ਸਮਝ ਲਈ ਕੀ ਜਗਾ ਏ ਤੇਰੀ, ਮੇਰੀ ਜਿੰਦਗੀ ਚ..🙈 ਤੇਰੇ ਆਉਣ ਤੇ ਮੈਂ ਆਪਣਾ ਸੁਭਾਅ, ਸ਼ੌਕ ਬਦਲ ਲਏ ਸੀ…!!
