ਜਿੰਦਗੀ ਬਾਪੂ ਵਰਗੀ ਨਹੀ ਹੁੰਦੀ ਜੋ ਮੰਗੀਏ ਦੇ ਦਵੇ
Related Posts
ਰੋਜ ਉਠੀਕ ਹੁੰਦੀ ਆ ਉਹਦੇ ਮੈਸੇਜ ਆਉਣ ਦੀ ਪਰ ਉੱਠੀਕ ਕਰਦੇ ਕਰਦੇ ਸਵੇਰ ਹੋ ਜਾਂਦੀ ਆ…hpy
ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ, ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ
ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ Continue Reading..
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
ਜਿੰਨਾ ਨੂੰ ਖੁਦ ਇਤਬਾਰ ਹੋਵੇ ਉਹ.. ਹਰ ਇੱਕ ਨਾਲ ਸੋਚ ਵਿਚਾਰ ਨੀ ਕਰਦੇ..
ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ
ਡੂੰਘੀਆਂ ਗੱਲਾਂ ਲਿਖਣ ਵਾਲੇ ਬੰਦੇ ਆਮ ਨਹੀ ਹੁੰਦੇ ਉਹਨਾਂ ਦੀ ਜਿੰਦਗੀ ਨਾਲ ਕੋਈ ਨਾ ਕੋਈ ਗੱਲ ਜਰੂਰ ਹੋਈ ਹੁੰਦੀ ਹੈ!
ਖੁਸ਼ੀ ਮੇਰੀ ਵੀ ਕੱਚ ਵਰਗੀ ਸੀ। ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ ।