ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ
Related Posts
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ.. ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.
ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ
ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ Continue Reading..
ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ॥
ਮੁਰੰਮਤਾਂ ਕਰ ਕਰ ਕੇ ਰੋਜ਼ ਥੱਕਦਾ ਹਾਂ ਰੋਜ਼ ਮੇਰੇ ਅੰਦਰ ਨਵਾਂ ਨੁਕਸ਼ ਨਿਕਲ ਆਂਦਾ ਹੈ🙏
ਐਨੀਆ ਠੋਕਰਾਂ ਦੇਣ ਲਈ ਸੁਕਰੀਆ ਐ🙏🙏 ਜਿੰਦਗੀ, ਚੱਲਣ ਦਾ ਨਾ ਸਹੀ, ਸੰਭਲਣ ਦਾ ਤਾਂ ਹੁਨਰ ਆ ਗਿਆ।🙏
