ਸੱਚੀ ਗੱਲ ਕਹਿਣ ਵਾਲਾ ਬੰਦਾ ਹਮੇਸ਼ਾ ਕਲ਼ਾ ਹੀ ਰੇਹ ਜਾਂਦਾ
Related Posts
ੲਿਸ਼ਕ ੲਿਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…..
ਜਿੰਨ੍ਹਾਂ ਦਾ ਪੇਟ ਖਾਲੀ ਹੈ ਉਹ ਝੰਡੇ ਵੇਚ ਰਹੇ ਨੇ …, ਜਿੰਨ੍ਹਾਂ ਦਾ ਪੇਟ ਭਰਿਅਾ ਉਹ ਦੇਸ਼ ਵੇਚ ਰਹੇ ਨੇ Continue Reading..
ਮਾੜੇ ਵਕਤ ਚ ਜਿਹਤੇ ਛੱਡ ਗਏ ਚੰਗੇ ਦਿਨਾ ਚ ਵੀ ਯਾਦ ਰੱਖਾ ਗਏ
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ..
ਜੇ ਸਾਨੂੰ ਬਿਨਾਂ ਸ਼ਰਤ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ ਸਾਡੀ ਜਿੰਮੇਵਾਰੀ ਵਧਣੀ ਚਾਹੀਦੀ ਹੈ ,ਹਾਉਮੈ ਨਹੀਂ ….
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ
ਹੰਝੂ ਤਾਂ ਅਾਏ ਸੀ ਪਰ ਰੋਕ ਲਏ ਅੱਖਾਂ ਚ ਤੇਰਾ ਯਾਰ ਸੀ ਲੱਖਾਂ ਚ ਪਰ ਤੂੰ ਸਾਲੀਏ ਰੋਲ ਤਾਂ ਕੱਖਾਂ Continue Reading..
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .