ਕੁੱਝ ਨਾ ਮੰਗੀ, ਬਸ ਦਿਲ ਸਾਫ ਰੱਖੀ, ਤੈਨੂੰ ਆਪੇ ਸਭ ਕੁੱਝ ਮਿਲ ਜਾਣਾ,,,
ਹਰ ਗੱਲ ਤੇ ਰੁੱਸਣਾ ਰੁੱਸਕੇ ਬਹਿਣਾ ਪਿਆਰਾਂ ਦੀ ਕਮਜੋਰੀ ਆ ਪਿਆਰਾਂ ਦੇ ਵਿੱਚ ਦਿਲ ਨੂੰ ਲੁੱਟਣਾ ਕਿੰਨੀ ਵਧੀਆ ਚੋਰੀ ਆ
Jine vich mundeya tu sara sajda one d ta kuri “jean” pondi a…
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
ਕਾਸ਼ ਓਹ ਸਵੇਰੇ ਉਠੇ ਤੇ ਮੇਰੇ ਨਾਲ ਲੜ੍ਹਣ ਆਵੇ ਕੇ ਤੂੰ ਕੌਣ ਹੁੰਦਾ ਏਂ ਮੈਨੂੰ ਸੁਪਨਿਆਂ ਚ ਸਤਾਉਣ ਵਾਲਾ
ਵਾਪਿਸ ਆ ਜਾਂਦੀਆਂ ਨੇ ਉਹ ਤਰੀਕਾ, ਪਰ ਉਹ ਦਿਨ ਵਾਪਿਸ ਨਹੀਂ ਆਉਦੇ।
ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ, ਖਰੀਦਦਾਰ ਦਰਦ ਵੀ ਦੇ ਗਿਅਾ ਤੇ ਦਿਲ ਵੀ ਲੈ ਗਿਅਾ ||
ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ, ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ .
Your email address will not be published. Required fields are marked *
Comment *
Name *
Email *