ਵੱਢਣ ਰੁੱਖ ਆੲੇ ਸਨ.. ..’ ਅਜੇ ਧੁੱਪ ਤੇਜ਼ ਹੈ ‘ ਕਹਿ ਕੇ, ਛਾਵੇਂ ਬਹਿ ਗੲੇ।
ਮੇਰੀ ਇੱਕ ਆਦਤ ਹੈ ਿਕ ਮੈਂ ਿਕਸੇ ਨੂੰ ਆਪਣੀ ਆਦਤ ਨਹੀਂ ਬਣਾਉਂਦਾ
ਕਿਸੇ ਚੰਗਾ ਕਹਿ ਕੇ,, ਕਿਸੇ ਮਾੜਾ ਕਹਿ ਕੇ ਜਾਣਿਆ ਮੈਨੂੰ, ਜਿਹਦੀ ਜਿਦਾ ਦੀ ਸੀ ਸੋਚ ਉਹਨੇ ਉਦਾ ਪਹਿਚਾਣਿਆ ਮੈਨੂੰ
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
ਦਿਲ ਇੰਨਾ ਭਰਿਆ ਪਿਆ ਜਜਬਾਤਾਂ ਨਾਲ ਕੇ ਮੈ ਤੇਰੀ bewafai ਤੇ ਪੂਰੀ ਕਿਤਾਬ ਲਿਖ ਸਕਦਾ.
ਸਫਾੲੀਅਾਂ ਦੇਣੀਅਾਂ ਛੱਡ ਦਿੱਤੀਅਾ ਨੇ ਮੈ ਜੀ, ਬੁਰੇ ਹਾਂ ਅਸੀਂ ਬੱਸ ਸਿੱਧੀ ਜਿਹੀ ਗੱਲ ਹੈ
Na Dekhan ta Sarda Nahi Dekh ke dill Mera parda Nahi,
“ਝਾੜੂ ਪੋਚਾ ਵੀ ਪੈਣਾ ਕਰਨਾ ਕੱਲੇ ਲਵਯੂ ਨਾਲ ਨੀ ਸਰਨਾ”
Your email address will not be published. Required fields are marked *
Comment *
Name *
Email *