ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ
ਨਾਲ ਤੇਰੇ ਚਲਾਂਗੇ ਜਰੂਰ ਦੋਸਤਾ ਪਰ ਮੜੀਆਂ ਤੋਂ ਅਗੇ ਮਜਬੂਰ ਦੋਸਤਾ
ਆਪਣੇ ਸਾਰੇ ਦਰਦ ਮੈਨੂੰ ਸੌਂਪ ਗਈ ਕਮਲੀ ਨੂੰ ਇਤਬਾਰ ਹੀ ਏਨਾ ਸੀ ਮੇਰੇ ਤੇ
ਜਿਂਵੇ ਜਿਅਾਦਾ ਝੱਪ ਕੱਢਣ ਨਾਲ ਪਤੰਗ ਦੀ ਸ਼ੀਖ ਟੁੱਟ ਜਾਂਦੀ ਹੈ.. ੳੁਦਾ ਹੀ ਜਿਅਾਦਾ ਅੱਕੜ ਬੰਦੇ ਨੂੰ ਮਾਰ ਜਾਂਦੀ ਹੈ..
ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ
Ajj ਕੱਲ ਦੀ Friendship ਨਾਲੋ ਜਿਆਦਾ time . . .?. . ਮੋਬਾਇਲ ਦੀ battery ਕੱਡ ਜਾਂਦੀ ਆ ..
ਸ਼ੀਸ਼ਾ ਗਲਤੀ ਨਾਲ ਟੁੱਟਦਾ ਏ ਤੇ ਿਰਸ਼ਤਾ ਗਲਤ ਫਹਿਮਲੀ ਨਾਲ
ਲੋਕ ਰਿਸ਼ਤੇ ਬਦਲ ਲੈਂਦੇ ਨੇ ਪਰ ਅਾਪਣਾ ਸੁਭਾਅ ਕਦੇ ਨਹੀ ਬਦਲਦੇ
ਨਜਰ ਨਜਰ ਦਾ ਫਰਕ ਆ ਸਜਣਾਁ ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।
Your email address will not be published. Required fields are marked *
Comment *
Name *
Email *