ਕਿਸੇ ਨੂੰ ਪਿਆਰ ਦੀ ਕਦਰ ਹੀ ਨਈ ਤੇ ਕੋਈ ਪਿਆਰ ਲਈ ਤਰਸਦਾ ਮਰ ਜਾਂਦਾ
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ ਉਸਦੀ ਖਾਲੀ ਜੇਬ ਹੈ
ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ….. ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.
ਸਭ ਤੋਂ ਜਿਆਦਾ ਦਰਦ ਉਹੀ ਗਲਤੀਆਂ ਦਿੰਦੀਆਂ ਨੇ…….. ਜਿੰਨਾ ਦਾ ਮਾਫੀ ਦਾ ਸਮਾ ਗੁਜ਼ਰ ਚੁੱਕਾ ਹੁੰਦਾ ਏ………
ਬੂੜੇ ਹੋਏ ਮਾਪਿਆਂ ਨੂੰ ਜੋ ਪੁਛਦੇ ਨਾ ਪਾਣੀ ਲਾਹਨਤਾਂ ਨੇ ਇਹੋ ਜਿਹੀ ਚੰਦਰੀ ਓਲਾਦ ਤੇ…
ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ
ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.
ਇੱਕ ਇਨਸਾਨ ਅਜਿਹਾ ਜ਼ਰੂਰ ਹੁੰਦਾ ਹੈ, ਜਿਸਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਉਹ ਹਮੇਸ਼ਾਂ ਸਾਨੂੰ Ignore ਕਰਦਾ ਹੈ।
ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ। ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ
Your email address will not be published. Required fields are marked *
Comment *
Name *
Email *