ਿਪਆਰ ਹੈ ਤਾਂ ਸ਼ੱਕ ਕਾਹਦਾ ਪਿਆਰ ਹੀ ਨਹੀਂ ਤਾਂ ਹੱਕ ਕਾਹਦਾ!!!
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਹਰ ਆਦਮੀ ਖੁਦ ਨੂੰ ਇੰਦਰ ਤੇ ਕਰਿਸ਼ਨ ਸਮਝਦਾ ਏ ਤੇ ਹਰ ਔਰਤ ਚ ਸਵਿੱਤਰੀ ਤੇ ਸੀਤਾ ਦੇਖਦਾ ਏ।।
ਲੰਮੇ ਲੰਮੇ ਰਾਹ ਭਾਵੇਂ ਛੋਟੀਆ ਪੁਲਾਘਾਂ ਨੇ ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਹਗਾ ਨੇ…
“ਸਭ ਕਹਿੰਦੇ ਨੇ ਕੇ ੲਿਨਸਾਨ ਮਿੱਟੀ ਤੋ ਬਣਿਅਾ ……… ਪਰ ਮੈਨੂੰ ਤਾਂ ਅੱਜ ਤੱਕ ਸਭ ਪਥੱਰ ਦੇ ੲੀ ਮਿਲੇ ਨੇ Continue Reading..
Motor te dere jatt De yarr bathere
ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ.. ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..
ਪਤਾ ਨੀ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ , ਕੀ ਮੈ ਹੀ ਸਹੀ ਹਾਂ , ਤੇ ਸਿਰਫ ਮੈ Continue Reading..
Your email address will not be published. Required fields are marked *
Comment *
Name *
Email *