ਪੰਜਾਬ ਬਚਾਉ ਪੰਜਾਬ ਬਚਾਉ ਪੰਜਾਬ ਬਚਾਓ ਪ ਪਾਣੀ , ਜ ਜ਼ਮੀਨ, ਬ ਬੋਲੀ
ਖਰੇ ਬੰਦਿਆਂ ਚ ਬੋਲੇ ਨਾਮ ਸਰਦਾਰ ਦਾ ਬਿੱਲੋ ਜੇੜੇ ਕਰਦੇ ਚਲਾਕੀਆ ਓਹ ਹੋਰ ਹੋਣਗੇ
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ .. ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.
ਇਹ ਦੇਸ਼ ਦੁਨੀਆਂ ਦਾ ਦਸਤੂਰ ਐ, ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
ਅੱਜ ਕੱਲ ਦੇ ਪਿਆਰ ਦੀ ਉਮਰ ਇੱਕ ਵਾਰ ਨਾਲ ਸੌਣ ਨਾਲ ਖਤਮ ਹੋ ਜਾਂਦੀ ਏ !…
ਥੋੜ੍ਹਾ ਜਿਹਾ ਦੇ ਦੇ ਵਕਤ..ਮੈਨੂੰ ਟੋਟੇ ਜੋੜਨ ਲਈ.. ਮੈਂ ਜੋੜਕੇ ਰੱਖਾਂ ਦਿਲ..ਤੇਰੇ ਫਿਰ ਤੋਂ ਤੋੜਨ ਲਈ..
ਅੱਖ ਮਾਰਨ ਦਾ ਰਿਵਾਜ ਲਗਭਗ ਖਤਮ ਹੋ ਗਿਆ ਹੈ।
ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ, ਜੇ ਕੁਝ ਯਾਦ ਰਹਿ ਗਿਆ ਤਾਂ ਖੁਦ ਨੂੰ ਭੁਲ ਜਾਵੇਗੀ
ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ, ਦਿਮਾਗ ਵਾਲੇ ਨਹੀਂ
Your email address will not be published. Required fields are marked *
Comment *
Name *
Email *