Tere utte Dil marda Te Hai, Parr Tenu Paun De Khwasih Nhi..
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
ਓਵੇਂ ਦਾ ਬਣਾ ਲਿਆ ਖੁਦ ਨੂੰ ਜਿੱਦਾਂ ਦੇ ਇਲਜ਼ਾਮ ਲੱਗੇ ਸੀ
ਫਰਮਾਇਸ਼ ਆਈ ਸੀ ਨਾਰਾਂ ਦੀ, ਫੋਟੋ ਦੇਖਣੀ ਆ ਸਰਕਾਰਾਂ ਦੀ
ਅੱਜ ਕੱਲ ਦੇ ਪਿਆਰ ਦੀ ਉਮਰ ਇੱਕ ਵਾਰ ਨਾਲ ਸੌਣ ਨਾਲ ਖਤਮ ਹੋ ਜਾਂਦੀ ਏ !…
ਦਿਲ ਇੰਨਾ ਭਰਿਆ ਪਿਆ ਜਜਬਾਤਾਂ ਨਾਲ ਕੇ ਮੈ ਤੇਰੀ bewafai ਤੇ ਪੂਰੀ ਕਿਤਾਬ ਲਿਖ ਸਕਦਾ.
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ
Je tusi hun sanu nahi pasand karde, Fer supne ch auna ta yaara band karde /
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ , ਦੂਜੇ ਦਰਜ਼ੇ ਹੱਕ ਵਿੱਚ ਖੜਣ ਵਾਲੇ
Your email address will not be published. Required fields are marked *
Comment *
Name *
Email *