ਪੱਥਰ ਕਦੇ ਗੁਲਾਬ ਨੀ ਹੁੰਦੇ ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ
ਏਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿੱਤੀ ਗਈ, ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ, ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
ਕਦੇ ਕਹਿੰਦੀ ਸੀ ਤੇਰੇ ਬਿਨਾਂ future ਨਹੀ ਮੇਰਾ , ਅੱਜ ਕੱਲ ਕਮਲੀ ਮੈਨੂੰ past ਦੱਸਦੀ ਆ,,
ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ.. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ…
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
ਆਪਣਾ ਬਣਾ ਕੇ ਲੁੱਟਦੇ ਨੇ ਲੋਕ ਗੇਂਦ ਵਾਂਗੂੰ ਖੇਲ ਕੇ ਸੁੱਟਦੇ ਨੇ ਲੋਕ
ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ
ਮਾਸੂਮ ਜਹੇ ਦਿਲ ਦੀ ਇੱਕ ਹੀ ਖਵਾਹਿਸ਼ ਹੈ….. ਕਿ ਸਾਨੂੰ ਵੀ ਕੋਈ ਪਿਆਰ ਕਰੇ….
Your email address will not be published. Required fields are marked *
Comment *
Name *
Email *