ਘੱਟ ਖਾਧੇ ਦਾ ਘੱਟ ਸੁੱਤੇ ਦਾ ਘੱਟ ਬੋਲੇ ਦਾ ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ
Related Posts
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ Continue Reading..
ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਣ ਆਪਣੀ ਹਵਾ ਖ਼ੁਦ ਗੁਣਗੁਣਾਏਗੀ ਨਾਮ ਤੁਹਾਡਾ . . ! !
ਕੈਪਸੂਲਾ ਵਾਲੀ ਨਾ ਖੁਰਾਕ ਖਾਈਦੀ, ਬੂਲਟਾਂ ਤੇ ਗੱਡੀਆ ਨੂੰ ਵੇਖ ਕੇ ਨਾ ਯਾਰੀ ਲਾਈਦੀ
ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ..
ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥
ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍 ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਜੇ Dil ਿਵੱਚ Pyaar ਸਤਿਕਾਰ haine ਤਾਂ ਗੁੱਟ ਤੇ I love ਬੇਬੇ ਬਾਪੂ lekhaun ਦਾ ke ਫਾਇਦਾ !!!!
ਝੂਠਾ ਤਾਂ ਮੈਂ ਈ ਹਾਂ ਜੋ ਅੱਜ ਵੀ ਜੀਅ ਰਿਹਾ ਹਾਂ, ਤੇਰੇ ਬਿਨ ਜੀਅ ਨਹੀ ਸਕਦਾ ਰੋਜ਼ ਕਹਿੰਦਾ ਸੀ.