ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ , ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ ,
ਕਿਥੇ ਭੱਜਿਆ ਫਿਰਦਾ ਇਸ਼ਕ ਦੀ ਤਾਲਾਸ਼ ਵਿਚ ਜਿਸ ਦਿਨ ਉਜਾੜਣਾ ਹੋਇਆਂ ਉਹਨੇ ਤੈਨੂੰ ਆਪ ਹੀ ਲੱਭ ਲੈਣਾ !!
ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ
ਬਹੁਤ ਭੀੜ ਸੀ ਉਹਦੇ ਦਿਲ ਅੰਦਰ..! ਜੇ ਖੁਦ ਨਾ ਨਿਕਲਦੇ ਤਾਂ ਕੱਢ ਦਿੱਤੇ ਜਾਂਦੇ ..!!
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
ਪਤਾ ਨੀ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ , ਕੀ ਮੈ ਹੀ ਸਹੀ ਹਾਂ , ਤੇ ਸਿਰਫ ਮੈ Continue Reading..
ਮੁਰੰਮਤਾਂ ਕਰ ਕਰ ਕੇ ਰੋਜ਼ ਥੱਕਦਾ ਹਾਂ ਰੋਜ਼ ਮੇਰੇ ਅੰਦਰ ਨਵਾਂ ਨੁਕਸ਼ ਨਿਕਲ ਆਂਦਾ ਹੈ🙏
ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ।
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
Your email address will not be published. Required fields are marked *
Comment *
Name *
Email *