ਧੇਲੇ ਦੀਆਂ ਘੁੱਗੀਆਂ ਨੂੰ ਕੀ ਪਤਾ ਬਾਜਾਂ ਦੇ ਕਿੱਥੇ ਨਿਸ਼ਾਨੇ ਨੇ!
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ? ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।
teri jean branded di j look athri….. sade suit patiala di v tour vakhri
ਨਾ ਯਾਰੀ ਵੱਡੀ ਨਾ ਪਿਆਰ ਵੱਡਾ ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ
Motor te dere jatt De yarr bathere
ਵਰਿੰਦਰਾ ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਤਾ ਹਮੇਸ਼ਾ ਮੂੰਹ ਤੇ ਕਰੀਏ, ਐਵੇਂ ਨਾ Continue Reading..
ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,, ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..
ਬਹੁਤਾ ਕੁਝ ਰੱਬ ਕੋਲੋ ਨਹੀਓ ਮੰਗੀ ਦਾ ਨਾਮ ਮੌਤ ਪਿੰਛੋ ਗੂੰਜੇ ਇਹੋ ਦਾਤ ਚਾਹੀਦੀ ❤️ Chahal
ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
Your email address will not be published. Required fields are marked *
Comment *
Name *
Email *