Neend tan ohna nu hi aundi ae.,,,, Jihna di Yaad ch Jaag Reha hunde koi.
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ.. ਅਤੇ ਵੱਡਾ ਬੰਦਾ ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ ..
“ਅੱਜ ਦਿੱਲ ਨੂੰ ਥੋੜਾ ਜਿਆ ਮੈਂ ਸਾਫ ਕੀਤਾ। ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ”
ਦਿਲ ਸੀ ਕੱਲਾ, ਗ਼ਮ ਸੀ ਹਜ਼ਾਰਾਂ ਕੱਲੇ ਨੂੰ ਮਿਲਕੇ ਲੁੱਟਿਆ ਹਜ਼ਾਰਾ
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ 😣ਮਨਪਰੀਤ
ਇਹ ਝੂਠ ਹੈ ਕਿ ਪਿਆਰ ਦਾ ਰਿਸ਼ਤਾ ਜਨਮਾਂ ਜਨਮਾਂ ਦਾ ਹੁੰਦਾ ਹੈ ।। ਅਸੀ ਤਾਂ ਬੱਸ ਇੱਕ ਜਨਮ ਦੇ ਸਾਥ Continue Reading..
Your email address will not be published. Required fields are marked *
Comment *
Name *
Email *