ਨੀ ਤੂ ਆਸਾ ਲਾਈ ਫਿਰਦੀ ਏ ਆਸਾਰਾਮ ਤੇ… ਮੁੰਡਾ FAN ਨਾਨਕੀ ਦੇ ਵੀਰ ਦਾ
ਰੋਟੀ ਖਾਣ ਦਾ ਹੁੰਦਾ ਨਾ ਕੋਈ ਟੈਮ ਮਿੱਤਰੋ.. ਲੋਕਾਂ ਨੇ ਬਣਾਏ ਵਾਧੂ ਵਹਿਮ ਮਿੱਤਰੋ..
ਮੰਜਿਲ ਕਾ ਨਰਾਜ ਹੋਣਾ ਬੀ ਜਾਈਜ ਥਾ | ਹਮ ਬੀ ਤੋ ਕਬਖਤ ਰਾਹੋ ਸੇ ਦੋਸਤੀ ਕਰ ਬੈਠੇ ਥੇ |
ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ Continue Reading..
ਕਮਲੀ ਕਹਿੰਦੀ ਮੁੰਡਾ ਓ ਚਾਹੀਦਾ ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾਂ ਕਿਸੀ ਹੋਰ ਦੀ Continue Reading..
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ …
ਸੁੱਕੇ ਹੋੲੇ ਬੁੱਲ੍ਹਾਂ ਨਾਲ ਹੀ ਹੁੰਦੀਅਾਂ ਨੇ ਮਿੱਠੀਅਾਂ ਗੱਲਾਂ… ਪਿਅਾਸ ਬੁਝ ਜਾੲੇ ਤਾਂ ੲਿਨਸਾਨ ਤੇ ਅਲਫ਼ਾਜ਼ ਦੋਵੇਂ ਬਦਲ ਜਾਂਦੇ ਨੇ..!!
ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ… ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ
Your email address will not be published. Required fields are marked *
Comment *
Name *
Email *