ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ
ਇਸ ਦਿਲ ਨੇ ਕਿਸੇ ਦਾ ਬੁਰਾ ਨੀ ਚਾਹਿਆ ਬਸ ਇਹੋ ਮੈਨੂੰ ਸਮਝਾਉਣਾ ਨਾ ਆਇਆ
ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ
ਹੰਝੂ ਤੇਰੇ ਮਹਿੰਗੇ ਮੁੱਲ ਦੇ ਸੱਜਣਾ 🖤 🖤 ਮੈਂ ਕਦੇ ਨਾ ਖਰਚਾ…….
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ💯 ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ🌺
ਮਾਂ ਕਹਿੰਦੀ ਆ ਪੁੱਤ ਤੂੰ ਮੇਰੀ ਜ਼ਿੰਦਗੀ ਦੀ ਧੰਨ ਦੋਲਤ ਆ.. ਤੇ ਪੁੱਤ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਮੰਨ ਬੈਠਾ Continue Reading..
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….
ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ. ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ..
Your email address will not be published. Required fields are marked *
Comment *
Name *
Email *