ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ.. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..
ਅਰਸਾ ਹੋਗਿਆ ਚੇਹਰਾ ਓਹਦਾ ਵੇਖੇ ਨੂੰ ਸੁਣਿਆ ਏ ਪਹਿਲਾ ਨਾਲੋ ਸੋਹਣੀ ਹੋ ਗਈ ਏ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ
ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ
ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ.. ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ…
ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ
ਕੋੲੀ ਚਿੜੀ ਰਾਸਤਾ ਭੁਲ ਕੇ ਕਮਰੇ ਵਿੱਚ ਅਾ ਜਾਵੇ…. ਤਾ ੳੁਸਨੂੰ ਪੱਖਾ ਬੰਦ ਕਰਕੇ ਰਸਤਾ ਦਿਖਾੳੁਣਾ ਵੀ ਮੁਹੱਬਤ ਹੈ…
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ…. ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!
Your email address will not be published. Required fields are marked *
Comment *
Name *
Email *