ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ ਪਰ, ਤੇਰੀ ਆਕੜ ਨਹੀਂ ਮੁੱਕਦੀ
Ik pyar hi aw jo tainu mere kol aaun lyi kehnda.. . . . Nahi ta mere ch kuj v Continue Reading..
ਮੌਸਮ ਇਵੇਂ ਬਦਲ ਗਿਆ ਜਿਵੇਂ ਬਦਲੇ ਲੋਕ
ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ, ਸੂਟ ਵਾਲੀਆਂ ਪਸੰਦ,,ਸਾਨੂੰ ਜੱਚਦੀ ਨਾ ਜੀਨ
ਮੰਜਿਲਾਂ ਭਾਵੇ ਿਜੰਨੀਆ ਮਰਜੀ ਉੱਚੀਆ ਹੋਣ… ਪਰ ਰਸਤੇ ਤਾਂ ਹਮੇਸ਼ਾ ਪੈਰਾ ਥੱਲੇ ਹੀ ਹੁੰਦੇ ਨੇ….
ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ
ਜੇ ਤੂੰ ਛੱਡਣਾ ਹੀ ਸੀ ਤਾਂ ਦਸ ਕੇ ਜਾਂਦੀ ਕਮਲੀਏ, ਅਸੀਂ ਤੇਰੀਆਂ ਯਾਦਾਂ ਰੱਖਕੇ ਕਿ ਕਰਨੀਆਂ ਸੀ ।
ਵਾਹ ਉਏ ਸੱਜਣਾ ਤੂੰ ਇਸ਼ਕੇ ਦੀ ਜ਼ਾਤ ਵੇਚਤੀ ? ਮੈਂ ਹੈਰਾਨ ਆਂ ਕੇ ਤਾਰਿਆਂ ਨੇ ਰਾਤ ਵੇਚਤੀ ?
Your email address will not be published. Required fields are marked *
Comment *
Name *
Email *