ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵੇ😂
ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ Continue Reading..
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!
ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’ ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!
ਹੁਣ ਜੇ ਮੈ ਵੀ ਕਹਿ ਦੇਵਾ ਕੇ ਉਹ ਬੇਵਫਾ ਹੈ,,,,, ਫੇਰ ਲੋਕਾ ‘ਚ ਤੇ “mere” ‘ਚ ਫਰਕ ਕਿ ਰਹਿ ਗਿਆ…..?
ਕਮੀਆ ਤਾ ਸਾਡੇ ਵਿੱਚ ਬਹੁਤ ਅਾ__ . . “ਪਰ ਅਸੀ ਬੇਈਮਾਨ ਨਹੀ _
ਫਿਕਰ ਤਾਂ ਤੇਰੀ ਅੱਜ ਵੀ ਆ ‘Bas’ ਪਹਿਲਾ ਹੱਕ ਸੀ ਹੁਣ ਨੀ…
ਸ਼ੌਕ ਨਹੀ ਆ ਉਦਾਸ ਹੋਣ ਦਾ 😂 ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ
ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ… ਮਿਹਨਤ ਕਿਸੇ ਕਰਮਾਂ ਵਾਲੇ ਦੇ..
Your email address will not be published. Required fields are marked *
Comment *
Name *
Email *