ਮਿੱਠਾ ਕਿਵੇਂ ਸੁਭਾਹ ਹੋ ਜੂ , ਖ਼ਾਂਦਾ ਚੋਬਰ ਚੀਨੀ ਨੀ,
ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ
ਦਿਲੋਂ ❤ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, 😢😢 ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ 😠ਰਹਿੰਦਾ…!!😭😭
ਪਿਆਰ ਅੰਨਾ ਜਰੂਰ ਹੁੰਦਾ 👈🧐🧐 ਪਰ ਫਿਰ ਵੀ ਲੱਭਦਾ ਗੋਰੇ ਰੰਗ ਨੁੰ hi ਆ
ਹਰ ਮੁਹੱਬਤ ਕਰਨ ਵਾਲੇ ਇਨਸਾਨ ਨੂੰ ਪਿਆਰ ਦੀ ਸਜ੍ਹਾ ਮਿਲ ਜਾਂਦੀ ਆ ਪਰ ਦਿਲ ਤੋੜਣ ਵਾਲੇ ਲਈ ਕੋਈ ਸਜ੍ਹਾ ਕਿਉ Continue Reading..
ਲੋੜਾ ਕਦੇ ਮਹਿੰਗੀਆਂ ਨਹੀ ਹੁੰਦੀਆ ੲਿੱਛਾਵਾ ਕਦੇ ਵੀ ਸਸਤੀਅਾ ਨਹੀ ਹੁੰਦੀਆ ॥
ਜਿਹੜੇ ਰੂਹ ਵਿਚ ਵੱਸ ਜਾਂਦੇ ਨੇ ਉਹ ਕਿੱਥੇ ਕੱਢ ਹੁੰਦੇ ਨੇ___ ਲੱਖ ਕੋਸ਼ਿਸ਼ ਕਰਕੇ ਵੇਖ ਲਿਉ ਪਰ ਕਿੱਥੇ ਛੱਡ ਹੁੰਦੇ Continue Reading..
ASIAN PAINT ਵਾਗੂੰ ਫਿਰੇ ਨਿਖਰੀ, ਲੱਗਦਾ ਸਾਬਣ ਦੀ ਚਾੱਕੀ ਘਸਾਈ ਹੌਈ ਏ
ਬਹੁਤਾ ਚੰਗਾ ਵੀ ਨਾ ਬਣੀ… ਲੋਕ ਫਿਰ ਵੀ ਤੈਨੂੰ ਮਾੜਾ ਕਹਿਣਗੇ
Your email address will not be published. Required fields are marked *
Comment *
Name *
Email *