ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍 ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ Continue Reading..
ਜਿੰਨਾ ਉੱਤੇ ਸਰਕਾਰੀ ਬੈਨ ਐ…… ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ…
ਜਦੋਂ ਮੋਦੀ ਜਨਮਿਆ ਹੋਣੈ, ਕੰਧਾਂ ਵੀ ਕੰਬੀਆਂ ਹੋਣੀਆਂ
ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ, ਖਰੀਦਦਾਰ ਦਰਦ ਵੀ ਦੇ ਗਿਅਾ ਤੇ ਦਿਲ ਵੀ ਲੈ ਗਿਅਾ ||
ਇੰਨੀ ਮਾੜੀ ਤਾ ਲਾਦੇਨ ਨਾਲ ਨਹੀ ਹੋਈ। ਜਿੰਨੀ ਅੱਜ ਕੱਲ੍ਹ 500 ਤੇ 1000 ਦੇ ਨੋਟ ਨਾਲ ਹੋ ਰਹੀ।
ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ
ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
Your email address will not be published. Required fields are marked *
Comment *
Name *
Email *