ਕੋਈ ਨਹੀਂ ਕਿਸੇ ਦਾ ਦੁਨੀਆਂ ਮਤਲਬ ਨੂੰ ਬੋਲਦੀਆਂ
ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____ ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ, ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਨਜਰ ਨਜਰ ਦਾ ਫਰਕ ਆ ਸਜਣਾਁ ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।
ਪੱਥਰ ਕਦੇ ਗੁਲਾਬ ਨੀ ਹੁੰਦੇ ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ
ਜੇ ਰੱਬ ਮਿਲੇ ਤਾਂ ਪੂੱਛਾਗਾਂ ਉੇਸਨੂੰ ਕਿ ….. ਮਿੱਟੀ ਦਾ ਜਿਸਮ ਦੇ ਕੇ ਦਿਲ ਇੰਂਨਾਂ ਨਾਜੁਕ ਕਿਉਂ ਬਣਾਇਆਂ …
Your email address will not be published. Required fields are marked *
Comment *
Name *
Email *