ਤੈਨੂੰ ਭੁੱਲੀ ਨਹੀਂ ਹਾਂ ਬਸ ਆਪਣਾ ਮਨ ਸਮਝਾ ਲਿਆ ਏ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ.. ਅਤੇ ਵੱਡਾ ਬੰਦਾ ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ ..
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!! ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ
ਮਿੱਠਾ ਜਿਹਾ ਹਾਸਾ ਸੋਹਣੇ ਦਾ ਠੱਗੀ ਜਾਦਾ ਦਿਲ ਨੂੰ… ਇੱਕ ਗੱਭਰੂ ਪਿਆਰਾ ਦਿਨੋ ਦਿਨ ਲੱਗੀ ਜਾਦਾ ਦਿਲ ਨੂੰ…
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ … ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਲੋਕਾਂ ਦੇ ਬੋਲਣ ਦਾ ਤਰੀਕਾ ਹੀ ਦਸ ਦਿੰਦਾ ਕੀ ਤੁਹਾਡੇ ਬਾਰੇ ਕੀ ਸੋਚਦੇ ਆ …hpy_ਤਲਵਾੜਾ
ਕੋਈ ਤਾਂ ਹੋਵੇਗਾ ਜੋ ਮੇਰਾ ਦਿਲ ਖਰੀਦਣਾ ਚਾਹੁੰਦਾ ਕਿਉਕਿ ਇਹ ਸਿਰਫ ਟੁੱਟਿਆ ਪਰ ਕਦੇ ਬੇਵਫਾ ਨੀ ਹੋਇਆ॥
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ
Your email address will not be published. Required fields are marked *
Comment *
Name *
Email *