ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ…. ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ
ਇਕ ਮਾਂ ਦੂਜਾ ਰੱਬ ,,,, ਮੈਨੂੰ ਦੋਵੇਂ ਆਂ ਪਿਆਰੇ ….. ਬਾਕੀ ਮਤਲਬ ਿਨਕਲੇ ਤੇ ਭੁੱਲ ਜਾਂਦੇ ਸਾਰੇ…..
ਲੋਗ ਦੀਵਾਨੇ ਹੈ ਬਨਾਵਟ ਕੇ, ਹਮ ਕਹਾਂ ਜਾਏ ਸਾਦਗੀ ਲੇਕਰ,
ਮੈਨੂੰ ਲੱਗਦਾ ਸੀ ਕੇ ਮੈਨੂੰ ਕੋੲੀ ਬਰਬਾਦ ਨਹੀ ਕਰ ਸਕਦਾ ੳੁਸ ਪਰਮਾਤਮਾ ਤੋ ਬਿਨਾ ਪਰ ਤੇਰੇ ਪਿਅਾਰ ਨੇ ਮੇਰਾ ੲਿਹ Continue Reading..
ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ … ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ Continue Reading..
ਐਨੇ ਗੁਨਾਹ ਨਾ ਕਰਿਆ ਕਰ ਦਿਲਾ… ਜੇ ਓਹ ਖਫ਼ਾ ਹੋ ਜਾਵੇ…ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ…
ਡਰ ਕਾਦਾ ਤਿੱਤਰਾਂ ਦਾ, ਰੱਬ ਰੱਖਾ ਮਿੱਤਰਾਂ ਦਾ,
ਸਪਨੇ ਨੇ ਅੱਖਾ ਵਿੱਚ, ਪਰ ਨੀਂਦ ਕਿਤੇ ਹੋਰ ਆ ਦਿਲ ਆ ਜਿਸਮ ਵਿੱਚ, ਪਰ ਧੜਕਣ ਕਿਤੇ ਹੋਰ ਆ
Your email address will not be published. Required fields are marked *
Comment *
Name *
Email *