ਮੈਂ ਟੁੱਟਿਆ ਟੁੱਟਿਆ ਫਿਰਦਾ ਹਾਂ… ਮੇਰੀ ਹੀਰ ਤੋੜ ਗਈ ਯਾਰੀ ੳਏ…..
“ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ… ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ”
ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
ਮੇਰੇ ਕੱਪੜਿਆਂ ਤੋਂ ਮੇਰੀ ਔਕਾਤ ਦਾ ਜਾਇਜ਼ਾ ਨਾ ਲਵੋ 84 ਲੱਖ ਕੱਪੜੇ ਬਦਲਕੇ ਇਹ ਕੱਪੜੇ ਨਸੀਬ ਹੋਏ ਆ
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ, ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ.
Mai tenu mangna chahndi rab toh ve.. Kity kaash koi taara tut jaawe..
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
Your email address will not be published. Required fields are marked *
Comment *
Name *
Email *