ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ, ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ
ਮੰਨਿਆ ਸੱਜਣਾ ਥੋੜਾ ਸੋਚਣਾ ਜਰੂਰੀ ਹੈ !! ਪਰ ਐਨਾ ਵੀ ਨਹੀਂ ਕਿ ਗੁਲਾਮ ਹੋ ਜਾਈਏ ।।
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ Continue Reading..
ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ ਪਰ ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ..
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ😊 . . ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ Continue Reading..
ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਹੋਣਾ ਚਾਹੀਦਾ
“ਮੇਰਾ ਦਿੱਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ ਹੈ, “ਜਿਹੜਾ ਆਲਣਾ ਤਾਂ ਪਾ ਗਿਆ ਪਰ ਰਹਿਣਾ ਭੁਲ ਗਿਆ,
ਮੇਰੇ ਰੱਬ ਨੇ ਮੈੰਨੂ ਬਹੁਤ ਕੁੱਝ ਦਿੱਤਾ ਏ ਜੇ ਮੇਰੀ “ਔਕਾਤ” ਦੇ ਬਰਾਬਰ ਦਿੰਦਾ ਤਾ ਮੈੰਨੂ ਕੁੱਝ ਨਾ ਮਿਲਦਾ
ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ …. ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ..
Your email address will not be published. Required fields are marked *
Comment *
Name *
Email *